ਕਾਹਨੂੰਵਾਨ ਵਿੱਚ ਮਹਾਰਾਣਾ ਪ੍ਰਤਾਪ ਦੇ ਬੁੱਤ ਨਾਲ ਅਣਪਛਾਤਿਆਂ ਨੇ ਕੀਤੀ ਛੇੜਛਾੜ 

ਰਾਜਪੂਤ ਭਾਈਚਾਰੇ ਅਤੇ ਅਮਨ ਪਸੰਦ ਲੋਕਾਂ ਵਿਚ ਰੋਸ ਦੀ ਲਹਿਰ ਕਾਹਨੂੰਵਾਨ, 9 ਮਈ (ਕੁਲਦੀਪ ਜਾਫਲਪੁਰ)। ਪਿੰਡ ਕਾਹਨੂੰਵਾਨ ਵਿੱਚ ਰਾਜਪੂਤ ਭਾਈਚਾਰੇ ਦੇ ਸਤਿਕਾਰਯੋਗ ਅਤੇ ਇਤਿਹਾਸ ਵਿੱਚ ਵਿਸ਼ੇਸ਼ ਦਰਜਾ ਰੱਖਣ ਵਾਲੇ ਮਹਾਰਾਣਾ ਪ੍ਰਤਾਪ ਦਾ  ਇੱਕ ਵਿਸ਼ਾਲ ਪਾਰਕ ਅਤੇ ਬੁੱਤ ਬਣਿਆ ਹੋਇਆ ਹੈ। ਇਸ ਬੁੱਤ ਨਾਲ ਕੁਝ ਸ਼ਰਾਰਤੀ ਲੋਕਾਂ ਵੱਲੋਂ ਛੇੜਖਾਨੀ ਕੀਤੀ ਗਈ ਹੈ। ਜਿਸ ਕਾਰਨ  ਰਾਜਪੂਤ ਭਾਈਚਾਰੇ … Continue reading ਕਾਹਨੂੰਵਾਨ ਵਿੱਚ ਮਹਾਰਾਣਾ ਪ੍ਰਤਾਪ ਦੇ ਬੁੱਤ ਨਾਲ ਅਣਪਛਾਤਿਆਂ ਨੇ ਕੀਤੀ ਛੇੜਛਾੜ